ਮੁਲਾਕਾਤ

10 published stories
ਨਵਾਂ ਸਾਲ ਮੁਬਾਰਕ....

ਨਵਾਂ ਸਾਲ ਮੁਬਾਰਕ....

Jan 01, 2023 05:30 AM (Asia/Kolkata)

ਮੈਂ ਰਾਜਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਏ.ਪੀ.ਜੇ ਸਕੂਲ ਮਾਡਲ ਟਾਊਨ ਜਲੰਧਰ ਆਪਣੇ ਤੇ ਆਪਣੇ ਪਰਿਵਾਰ ਵਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦੀ ਹਾਂ,ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.ਨਵੇਂ ਸਾਲ ਤੇ ਤੁਹਾਡੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,ਜੋ ਤੁਸੀ ਚਾਹੋ ਰੱਬ ਕਰਕੇ ਉਹ ਸਭ ਤੁਹਾਡਾ ਹੋਵੇ,ਪ੍ਰਮਾਤਮਾ ਦੁੱਖ-ਸੁੱਖ ਵਿਚ ਤੁਹਾਡੀ ਮਦਦ ਕਰੇ,ਇਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੇ ਅਤੇ ਮਨੁੱਖਤਾ 'ਤੇ...

ਨਵੇਂ  ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ....

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ....

Jan 01, 2023 05:30 AM (Asia/Kolkata)

ਮੈਂ ਰਮਣੀਕ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ,ਤਰੱਕੀਆਂ ਅਤੇ ਸਫਲਤਾਵਾਂ ਲੈ ਕੇ ਆਵੇ।ਸਾਰੀ ਦੁਨੀਆਂ ਵਿੱਚ ਇਨਸਾਨੀਅਤ,ਪਿਆਰ,ਭਾਈਚਾਰਾ ਬਣਿਆ ਰਹੇ।ਪ੍ਰਮਾਤਮਾ ਦੁੱਖ-ਸੁੱਖ ਵਿਚ ਤੁਹਾਡੀ ਮਦਦ ਕਰੇ,ਇਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੇ ਅਤੇ ਮਨੁੱਖਤਾ 'ਤੇ ਮਿਹਰ ਕਰੇ,ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਅਰਦਾਸ ਦੇ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹੈ.

(ਅਣਜਾਣ ਰਾਹੀ) (ਰਮਣੀਕ ਕੌਰ ਸੰਧੂ)

(ਅਣਜਾਣ ਰਾਹੀ) (ਰਮਣੀਕ ਕੌਰ ਸੰਧੂ)

May 02, 2022 05:30 AM (Asia/Kolkata)

ਕਈ ਵਾਰ ਅਣਜਾਣ ਰਾਹਾਂ ਤੇ ਤੁਰਦੇ ਅਣਜਾਣ ਰਾਹੀ ਮਿਲ ਜਾਂਦੇ ਨੇ ਤੇ ਪਤਾ ਈ ਨੀ ਚਲਦਾ ਕਦੋ ਓਹ ਆਪਣੇ ਵੀ ਹੋ ਜਾਂਦੇ ਨੇ,ਇੰਝ ਹੀ ਹੋਇਆ ਜਦ ਲਗਾਤਾਰ ਕਈ ਸਾਲ ਹਰ ਸ਼ਨੀਵਾਰ ਚੰਡੀਗੜ ਜਾਣਾ ਪਿਆ,ਤਾਂ ਰਾਹ ਚ ਇਕ ਬੁਜਰਗ ਬੀਬਾ ਜਿਹਾ ਬਾਬਾ ਜਿਸ ਦੀ ਉਮਰ 90 ਦੇ ਕਰੀਬ ਹੋਣੀ ਹਮੇਸ਼ਾ ਸੋਚਾਂ ਚ ਡੁੱਬੀ ਨੂੰ ਰੇਲਵੇ ਫਾਟਕ ਖੁੱਲਣ ਦੀ ਉਡੀਕ ਚ ਖੜੀ ਨੂੰ ਹਲੂਣਦਾ,ਬੀਬਾ ਕੁਛ ਖਰੀਦ ਲੈ,ਮਾਰੂੰਡਾ ਜਾ ਫੇਰ ਮੱਕੀ ਦੇ ਦਾਣੇ..ਮੈਂ ਉਹਦੀ ਬੀਬੀ ਜਿਹੀ ਸੂਰਤ ਵੱਲ ਵੇਖ ਸੋਚ ਬੈਠੀ ਕਿ ਕਿੱਥੇ ਇਸ ਉਮਰ ਚ ਵੀ ਮਿਹਨਤ ਕਰਦਾ...

ਪੰਜਾਬੀ ਗਾਇਕੀ  ਤੇ ਫ਼ਿਲਮਾਂ ਵਿਚ ਅਹਿਮ ਸਥਾਨ ਰੱਖਣ ਵਾਲੀ ਗਾਇਕਾ "ਪੰਮੀ ਵਾਲੀਆ"

ਪੰਜਾਬੀ ਗਾਇਕੀ ਤੇ ਫ਼ਿਲਮਾਂ ਵਿਚ ਅਹਿਮ ਸਥਾਨ ਰੱਖਣ ਵਾਲੀ ਗਾਇਕਾ "ਪੰਮੀ ਵਾਲੀਆ"

Dec 11, 2020 05:30 AM (Asia/Kolkata)

11,ਦਸੰਬਰਅਮਰੀਸ਼ ਆਨੰਦ,(ਲੁਧਿਆਣਾ )ਪੰਜਾਬੀ ਗਾਇਕੀ ਵਿਚ ਅੱਜਕਲ ਇਕ ਅਹਿਮ ਸਥਾਨ ਰੱਖਣ ਵਾਲੀ ਗਾਇਕਾ "ਪੰਮੀ ਵਾਲੀਆ" ਜੋ ਕਿ ਜਿਲਾ ਨਵਾਂ ਸ਼ਹਿਰ ਦੇ ਇਤਿਹਾਸਿਕ ਪਿੰਡ "ਪੱਲੀ ਝਿੱਕੀ" ਦੀ ਜੰਮਪਲ ਹੈ,ਅੱਜਕਲ ਆਪਣੇ ਪਰਿਵਾਰ ਨਾਲ ਲੁਧਿਆਣੇ ਵਿਖੇ ਰਹਿ ਰਹੀ ਹੈ, ਪੰਮੀ ਵਾਲੀਆ ਪੰਜਾਬੀ ਗਾਇਕੀ ਵਿਚ ਅਹਿਮ ਸਥਾਨ ਰੱਖਣ ਵਾਲੇ ਉਸਤਾਦ "ਹਰਵਿੰਦਰ ਬਿੱਟੂ" ਦੀ ਪ੍ਰੇਰਨਾ ਸਦਕਾ ਪੰਮੀ ਵਾਲੀਆ ਦੀ ਗਾਇਕੀ ਦਾ ਰਿਆਜ਼ ਜੀਵਨ ਭਰ ਦੀਆ ਉਮੰਗਾਂ ਵਿਚ ਐਸਾ ਛਾਇਆ ਕਿ ਅੱਜ ਉਹ ਲੱਚਰਪੁਣੇ ਦੀ ਗਾਇਕੀ ਤੋਂ ਕੋਹਾਂ ਦੂਰ ਪੰਜਾਬੀ...

ਖੂਬਸੂਰਤੀ ਤੇ ਕਲਾਂ ਦਾ ਸੁਮੇਲ ਹੈ ਸਰਬਜੀਤ ਕੌਰ ਬੱਬੂ

Sep 11, 2020 05:30 AM (Asia/Kolkata)

ਅਮਰੀਸ਼ ਆਨੰਦ,(ਲੁਧਿਆਣਾ )ਪੰਜਾਬੀ ਗਾਇਕੀ ਵਿਚ ਅੱਜਕਲ ਇਕ ਅਹਿਮ ਸਥਾਨ ਰੱਖਣ ਵਾਲੀ ਗਾਇਕਾ ਸਰਬਜੀਤ ਕੌਰ ਬੱਬੂ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਜੋਧਾਂ ਮਨਸੂਰਾਂ ਦੀ ਜੰਮਪਲ ਹੈ,ਅੱਜਕਲ ਆਪਣੇ ਪਰਿਵਾਰ ਨਾਲ ਲੁਧਿਆਣੇ ਰਹਿ ਰਹੀ ਹੈ,ਸਰਬਜੀਤ ਕੌਰ ਬੱਬੂ ਪੰਜਾਬੀ ਗਾਇਕੀ ਵਿਚ ਅਹਿਮ ਸਥਾਨ ਰੱਖਣ ਵਾਲੇ ਸਵਰਗਵਾਸੀ ਉਸਤਾਦ 'ਸਤਨਾਮ ਚੰਗਿਆੜਾ'(ਮਸ਼ਹੂਰ ਲੇਖਕ ਤੇ ਉਘੇ ਸੰਗੀਤਕਾਰ) ਦੀ ਪਤਨੀ ਹੈ ,ਓਹਨਾ ਦੀ ਪ੍ਰੇਰਨਾ ਸਦਕਾ ਸਰਬਜੀਤ ਦੀ ਗਾਇਕੀ ਦਾ ਰਿਆਜ਼ ਜੀਵਨ ਭਰ ਦੀਆ...

ਬੁਲੰਦ ਆਵਾਜ਼ ਦੀ ਮਲਿਕਾ "ਦੀਪੀ ਦਿਲਪ੍ਰੀਤ"

ਬੁਲੰਦ ਆਵਾਜ਼ ਦੀ ਮਲਿਕਾ "ਦੀਪੀ ਦਿਲਪ੍ਰੀਤ"

Sep 09, 2020 05:30 AM (Asia/Kolkata)

9,September (ਅਮਰੀਸ਼ ਆਨੰਦ ) ਅਗਰ ਕਲਾਕਾਰ ਨੂੰ ਕਲਾ ਵਿਰਾਸਤ ਵਿਚ ਹੀ ਮਿਲ ਜਾਵੇ ਤਾ ਉਸਦੀ ਮੰਜਿਲ ਹੋਰ ਵੀ ਆਸਾਨ ਹੋ ਜਾਂਦੀ ਹੈ ਅਜਿਹਾ ਹੀ ਇਕ ਨਾਮ ਹੈ "ਦੀਪੀ ਦਿਲਪ੍ਰੀਤ" ਘਰ ਵਿਚ ਹੀ ਸੰਗੀਤਕ ਮਾਹੌਲ ਹੋਣ ਕਰਕੇ ਦੀਪੀ ਵੀ ਛੋਟੀ ਉਮਰੇ ਹੀ ਆਪਣੇ ਪਿਤਾ ਜੀ "ਸ਼੍ਰੀ ਕ੍ਰਿਸ਼ਨ ਜੀ" ਨਾਲ ਜਾਗਰਣ ਵਿਚ ਜਾਣ ਲੱਗੀ ਅਤੇ ਹੋਲੀ ਹੋਲੀ ਉਸਨੂੰ ਵੀ ਗਾਇਕੀ ਦਾ ਸ਼ੋਂਕ ਪੈ ਗਿਆ ਮੋਹਾਲੀ ਸਰਕਾਰੀ ਕਾਲਜ ਵਿਚ ਪੜ੍ਹਦਿਆਂ ਦੀਪੀ ਦਿਲਪ੍ਰੀਤ ਨੂੰ 'ਮੈਡਮ ਰਾਜਿੰਦਰ ਕੌਰ ਜੀ' ਸੁਨੀਲ ਕੁਮਾਰ ਜੀ ਤੇ ਦਰਸ਼ਨ ਕੁਮਾਰ ਜੀ ਵਰਗੇ...

Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ

Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ

Aug 14, 2020 05:30 AM (Asia/Kolkata)

13,ਅਗਸਤਦੋਰਾਹਾ( ਅਮਰੀਸ਼ ਆਨੰਦ)Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ ਅਸੀ ਸਭ ਜਾਣਦੇ ਹਾਂ ਕਿ ਮਾਰਸ਼ਲ ਆਰਟਸ ਦਾ ਮਤਲਬ ਯੁੱਧ ਕਲਾ ਨਾਲ ਹੈ ਜੋ ਕਿ ਅੱਜ ਇਤਿਹਾਸਿਕ ਯੁਰੋਪੀਏ ਮਾਰਸ਼ਲ ਆਰਟਸ ਰੂਪ ਵਿਚ ਜਾਣਿਆ ਜਾਂਦਾ ਹੈ । ਮਾਰਸ਼ਲ ਆਰਟਸ ਦੇ ਕਲਾਕਾਰ ਨੂੰ ਮਾਰਸ਼ਲ ਕਲਾਕਾਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਚੀਨ ਵਿਚ ਜੋ ਮਾਰਸ਼ਲ ਆਰਟਸ ਅਤੇ ਕੁੰਗ...

ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ  ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ

ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ

Jul 19, 2020 05:30 AM (Asia/Kolkata)

ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ ਅਮਰੀਸ਼ ਆਨੰਦ ਲੁਧਿਆਣਾ ਲੁਧਿਆਣਾ ,੧੯ ਜੁਲਾਈ (ਅਮਰੀਸ਼ ਆਨੰਦ)ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ,ਪੰਜਾਬੀ ਮਾਡਲ ਤੇ ਮੋਟੀਵੇਸ਼ਨਲ ਸਪੀਕਰ ਲੁਧਿਆਣੇ ਜਿਲੇ ਦੇ ਰਾਜਗੁਰੂ ਨਗਰ ਵਿਚ ਰਹਿਣ ਵਾਲੀ ਪੰਜਾਬੀ ਆਰਟਿਸਟ ਸਮ੍ਰਿਤੀ ਓਬਰਾਏ ਸੱਚ ਤੇ ਅਧਾਰਿਤ ਸ਼ੋਰਟ ਮੂਵੀ 'ਖਮੋਸ਼ ਪੰਜੇਬ 'ਵਿਚ ਬਤੋਰ ਲੀਡ ਰੋਲ ਚ ਨਜ਼ਰ ਆਏ ਰਹੀ ਹੈ,ਸਮ੍ਰਿਤੀ ਓਬਰਾਏ ਇਸ ਤੋਂ ਪਹਿਲਾ ਕਈ ਬ੍ਯੂਟੀ ਪ੍ਰਤੀਯੋਗਤਾਵਾਂ ਜਿੱਤਣ ਦੇ ਨਾਲ...

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਗਾਇਕਾ ਰਜਨੀ ਜੈਨ ਆਰੀਆ

Aug 24, 2019 05:30 AM (Asia/Kolkata)

ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੇਠਲੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਰ ਕੁਝ ਔਰਤਾਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਮਿਹਨਤ ਸਦਕਾ ਇਸ ਕਥਨ ਨੂੰ ਬਦਲ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਨਾਮ ਹੈ ਰਜਨੀ ਜੈਨ ਆਰੀਆ। ਜਿਸ ਦਾ ਜਨਮ ਪੰਜਾਬ ਦੇ ਮਹਾਂਨਗਰ ਲੁਧਿਆਣਾ ਵਿੱਚ ਪਿਤਾ ਸ੍ਰੀ ਹਰਿ ਕ੍ਰਿਸ਼ਨ ਦੇ ਘਰ ਤੇ ਮਾਤਾ ਸ੍ਰੀਮਤੀ ਤ੍ਰਿਪਤਾ ਜੈਨ ਦੀ ਕੁੱਖੋਂ ਹੋਇਆ। ਖੁੱਲ੍ਹੇ ਡੁੱਲ੍ਹੇ ਅਤੇ ਮਿਲਾਪੜੇ ਸੁਭਾਅ ਦੀ ਰਜਨੀ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ...

ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਤੋਂ ਸ਼ਾਮੀ ਪੰਜ ਬੋਲਣਗੇ ਅੱਜ

Aug 22, 2019 05:30 AM (Asia/Kolkata)

ਰਾਮਾਂ ਮੰਡੀ,22 ਅਗਸਤ(ਬੁੱਟਰ) ਤਲਵੰਡੀ ਸਾਬੋ ਦੇ ਅਗਾਂਹਵਧੂ ਨੌਜਵਾਨ ਕਿਸਾਨ ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ(101.1mhz) ਰੇਡੀਓ ਦੇ ਪ੍ਰੋਗਰਾਮ ਕਿਸਾਨਵਾਣੀ 'ਚ ਅੱਜ ਸ਼ਾਮੀ ਪੰਜ ਵਜੇ ਆਪਣੇ ਮੱਛੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਸਾਂਝੀ ਕਰਨਗੇ।ਕੇਂਦਰ ਨਿਰਦੇਸ਼ਕ ਸ਼੍ਰੀ ਰਾਜੀਵ ਕੁਮਾਰ ਅਰੋੜਾ ਦੀ ਦਿਸ਼ਾ-ਨਿਰਦੇਸ਼ਨਾਂ 'ਚ ਪੂਰਵ ਰਿਕਾਰਡਡ ਇਸ ਮੁਲਾਕਤ ਵਿੱਚ ਸ਼੍ਰੀ ਸਿੱਧੂ ਮੱਛੀ ਪਾਲਣ ਲਈ ਮੱਛੀਆਂ ਦੇ ਪੁੰਗ ਦੀ ਖ਼ਰੀਦ,ਖਾਧ-ਖੁਰਾਕ ਦੀ ਵਰਤੋਂ,ਬਿਮਾਰੀਆਂ ਦੀ ਪਛਾਣ ਤੇ ਰੋਕਥਾਮ,ਪਾਣੀ...

  • Previous
  • 1
  • Next