ਮਨੋਰੰਜਨ

29 published stories
‘Love & War’ ਤੋਂ ਵਿੱਕੀ ਕੌਸ਼ਲ ਦਾ ਫਸਟ ਲੁੱਕ ਜਾਰੀ, ਗੰਭੀਰ ਅੰਦਾਜ਼ ’ਚ ਨਜ਼ਰ ਆਏ ਅਦਾਕਾਰ

‘Love & War’ ਤੋਂ ਵਿੱਕੀ ਕੌਸ਼ਲ ਦਾ ਫਸਟ ਲੁੱਕ ਜਾਰੀ, ਗੰਭੀਰ ਅੰਦਾਜ਼ ’ਚ ਨਜ਼ਰ ਆਏ ਅਦਾਕਾਰ

Sep 26, 2026 07:42 PM (Asia/Kolkata)

ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਰੋਮਾਂਟਿਕ ਡਰਾਮਾ ਫਿਲਮ ‘Love & War’ ਤੋਂ ਵਿੱਕੀ ਕੌਸ਼ਲ ਦਾ ਫਸਟ ਲੁੱਕ ਸਾਹਮਣੇ ਆ ਗਿਆ ਹੈ। ਪੋਸਟਰ ਵਿੱਚ ਅਦਾਕਾਰ ਗੰਭੀਰ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਵਿੱਕੀ ਕੌਸ਼ਲ ਦਾ ਪਹਿਲਾ ਪੋਸਟਰ ਸਾਂਝਾ ਕਰਦਿਆਂ ਲਿਖਿਆ, “ਨਜ਼ਰਾਂ ਮਿਲਣਗੀਆਂ, ਪਰ ਹਟਣਗੀਆਂ ਨਹੀਂ! ਸੰਜੇ ਲੀਲਾ ਭੰਸਾਲੀ ਦੀ ‘ਲਵ ਐਂਡ ਵਾਰ’ 21 ਜਨਵਰੀ 2027 ਨੂੰ।”ਪੋਸਟਰ ਵਿੱਚ ਵਿੱਕੀ ਕੌਸ਼ਲ ਸਿਗਰਟ ਜਲਾਉਂਦੇ ਹੋਏ ਅਤੇ ਗੰਭੀਰ ਨਜ਼ਰਾਂ ਨਾਲ...

ਗਿੱਪੀ ਗਰੇਵਾਲ ਦਾ Air Canada ’ਤੇ ਦੋਸ਼, Business Class ਟਿਕਟ ਦੇ ਬਾਵਜੂਦ Economy ਸੀਟ ਦੇਣ ਦਾ ਦਾਅਵਾ

ਗਿੱਪੀ ਗਰੇਵਾਲ ਦਾ Air Canada ’ਤੇ ਦੋਸ਼, Business Class ਟਿਕਟ ਦੇ ਬਾਵਜੂਦ Economy ਸੀਟ ਦੇਣ ਦਾ ਦਾਅਵਾ

Sep 17, 2026 11:41 AM (Asia/Kolkata)

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ Air Canada ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਕਥਿਤ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਸਾਂਝੀ ਕਰਕੇ ਏਅਰਲਾਈਨ ’ਤੇ ਗੰਭੀਰ ਦੋਸ਼ ਲਗਾਏ ਹਨ।ਗਿੱਪੀ ਗਰੇਵਾਲ ਮੁਤਾਬਕ ਇਹ ਘਟਨਾ Air Canada ਦੀ ਫਲਾਈਟ AC1504 ਵਿੱਚ ਵਾਪਰੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ Business Class ਦੀ ਸੀਟ ਲਈ ਭੁਗਤਾਨ ਕੀਤਾ ਸੀ, ਪਰ ਫਲਾਈਟ ਵਿੱਚ ਸਵਾਰ ਹੋਣ ਸਮੇਂ ਉਨ੍ਹਾਂ ਨੂੰ...

‘ਦਿ ਪੈਰਾਡਾਈਜ਼’ ਨੂੰ ‘A’ ਸਰਟੀਫਿਕੇਟ ਨਾਲ ਰਿਲੀਜ਼ ਦੀ ਮਨਜ਼ੂਰੀ, 2 ਘੰਟੇ 49 ਮਿੰਟ ਹੋਵੇਗਾ ਰਨਟਾਈਮ

‘ਦਿ ਪੈਰਾਡਾਈਜ਼’ ਨੂੰ ‘A’ ਸਰਟੀਫਿਕੇਟ ਨਾਲ ਰਿਲੀਜ਼ ਦੀ ਮਨਜ਼ੂਰੀ, 2 ਘੰਟੇ 49 ਮਿੰਟ ਹੋਵੇਗਾ ਰਨਟਾਈਮ

Sep 17, 2026 08:49 AM (Asia/Kolkata)

ਫਿਲਮ ਇੰਡਸਟਰੀ ਦੇ ਸੂਤਰਾਂ ਮੁਤਾਬਕ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਤੇਲਗੂ ਸਟਾਰ ਨਾਨੀ ਦੀ ਆਉਣ ਵਾਲੀ ਐਕਸ਼ਨ-ਮਨੋਰੰਜਕ ਫਿਲਮ ‘ਦਿ ਪੈਰਾਡਾਈਜ਼’ ਨੂੰ ‘A’ ਸਰਟੀਫਿਕੇਟ ਨਾਲ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਜਾਣਕਾਰ ਸੂਤਰਾਂ ਦਾ ਦਾਅਵਾ ਹੈ ਕਿ ਸੈਂਸਰ ਬੋਰਡ ਵੱਲੋਂ ਮਨਜ਼ੂਰ ਕੀਤੀ ਗਈ ਫਿਲਮ ਦਾ ਕੁੱਲ ਰਨਟਾਈਮ ਦੋ ਘੰਟੇ 49 ਮਿੰਟ ਹੈ।ਸ੍ਰੀਕਾਂਤ ਓਡੇਲਾ ਨੇ ਕੀਤਾ ਫਿਲਮ ਦਾ ਨਿਰਦੇਸ਼ਨਸ੍ਰੀਕਾਂਤ ਓਡੇਲਾ ਦੁਆਰਾ ਨਿਰਦੇਸ਼ਿਤ ‘ਦਿ ਪੈਰਾਡਾਈਜ਼’ ਨੇ ਪ੍ਰਸ਼ੰਸਕਾਂ ਅਤੇ ਫਿਲਮ...

ਆਦਰਸ਼ ਸਕੂਲ ਭਾਗੂ ਦੇ ਬੱਚਿਆਂ  ਨੇ 'ਮਸਤਾਨੇ' ਫਿਲਮ ਵੇਖੀ

ਆਦਰਸ਼ ਸਕੂਲ ਭਾਗੂ ਦੇ ਬੱਚਿਆਂ ਨੇ 'ਮਸਤਾਨੇ' ਫਿਲਮ ਵੇਖੀ

Sep 12, 2023 05:30 AM (Asia/Kolkata)

ਲੰਬੀ ,12 ਸਤੰਬਰ ( ਬੁੱਟਰ ) ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ 300 ਦੇ ਕਰੀਬ ਬੱਚਿਆਂ ,ਸਟਾਫ਼ ਤੇ ਮਾਪਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਅਗਵਾਈ 'ਚ ਮਲੋਟ ਦੇ ਇੱਕ ਨਿੱਜੀ ਸਿਨੇਮਾ ਘਰ 'ਚ ਇਤਿਹਾਸ ਤੇ ਧਾਰਮਿਕ ਵਿਰਾਸਤ ਨੂੰ ਦਰਸਾਉੰਦੀ ਨਿਵੇਕਲੇ ਵਿਸ਼ੇ 'ਤੇ ਬਣੀ ਪੰਜਾਬੀ ਫਿਲਮ 'ਮਸਤਾਨੇ' ਵੇਖੀ।ਪ੍ਰਿੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ 'ਮਸਤਾਨੇ' ਫਿਲਮ ਵੇਖਣ ਨੂੰ ਲੈ ਕੇ ਬੱਚਿਆਂ ,ਸਟਾਫ਼ ਅਤੇ ਮਾਪਿਆਂ 'ਚ ਭਾਰੀ ਚਾਅ ਅਤੇ ਉਤਸ਼ਾਹ ਸੀ ,ਜਿਸ ਦੇ ਮੱਦੇਨਜ਼ਰ ਫਿਲਮ ਵਿਖਾਉਣ ਲਈ...

ਗਾਇਕਾ "ਮਾਹੀ ਕੌਰ" ਲੈ ਕੇ ਆਪਣਾ ਨਵਾਂ ਗੀਤ""ਫੇਸਬੁੱਕ"

ਗਾਇਕਾ "ਮਾਹੀ ਕੌਰ" ਲੈ ਕੇ ਆਪਣਾ ਨਵਾਂ ਗੀਤ""ਫੇਸਬੁੱਕ"

Dec 12, 2022 05:30 AM (Asia/Kolkata)

ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਗਾਇਕਾ "ਮਾਹੀ ਕੌਰ" ਦਾ ਨਵਾਂ ਗੀਤ"ਫੇਸਬੁੱਕ"ਜੋ ਕਿ ਅੱਜ ਹੀ ਯੂਟਿਉੱਬ ਤੇ ਰਿਲੀਜ਼ ਕੀਤਾ ਹੈ,ਗਾਇਕਾ"ਮਾਹੀ ਕੌਰ"ਨੇ ਆਪਣੇ ਨਵੇਂ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਅੱਜ ਹੀ"ਦੀਪ ਟੱਚ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ,ਓਹਨਾ ਦੱਸਿਆ ਇਸ ਗੀਤ ਨੂੰ ਮਸ਼ਹੂਰ ਗੀਤਕਾਰ"ਰਾਣਾ ਵੈਨਡਲ ਵਾਲਾ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਮਨਿੰਦਰ ਮਾਹੀ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ...

ਮਾਲਵਾ ਵੈੱਲਫੇਅਰ ਕਲੱਬ  ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ ਸੱਭਿਆਚਾਰਕ ਸਮਾਗਮ ਕਰਵਾਇਆ

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ ਸੱਭਿਆਚਾਰਕ ਸਮਾਗਮ ਕਰਵਾਇਆ

Aug 09, 2022 05:30 AM (Asia/Kolkata)

09 ਅਗਸਤ ,ਰਾਮਾਂ ਮੰਡੀ(ਬੁੱਟਰ )ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ (ਬਠਿੰਡਾ )ਵੱਲੋਂ ਸ੍ਰੀਮਤੀ ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਦਿਸ਼ਾ-ਨਿਰਦੇਸ਼ਨਾਂ ,ਉੱਤਰੀ ਖੇਤਰ ਸੱਭਿਆਚਾਰਕ ਕੇੰਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ )ਦੀਆਂ ਅਗਵਾਈ ਲੀਹਾਂ ਤਹਿਤ ਸ੍ਰੀ ਕੀਰਤੀ ਕਿਰਪਾਲ ਜਿਲ੍ਹਾ ਭਾਸ਼ਾ ਅਫ਼ਸਰ ,ਬਠਿੰਡਾ ਦੀ ਗਤੀਸ਼ੀਲ ਅਗਵਾਈ 'ਚ 'ਹਰ ਘਰ ਤਿਰੰਗਾ ਮੁਹਿੰਮ ' ਤਹਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ।ਜਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਭਾਰਤ ਦੀ ਅਜ਼ਾਦੀ ਦੀ 75ਵੀਂ...

ਗਾਇਕ  ਗਾਇਕ"ਰੇਮਮੀ "ਲੈ ਕੇ ਆਏ ਆਪਣਾ ਨਵਾਂ ਗਾਣਾ ਗੀਤ "ਅੱਧੀਏ ਵਰਗੀ "

ਗਾਇਕ ਗਾਇਕ"ਰੇਮਮੀ "ਲੈ ਕੇ ਆਏ ਆਪਣਾ ਨਵਾਂ ਗਾਣਾ ਗੀਤ "ਅੱਧੀਏ ਵਰਗੀ "

Apr 01, 2022 05:30 AM (Asia/Kolkata)

ਦੋਰਾਹਾ, ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ "ਰੇਮਮੀ" ਦਾ ਨਵਾਂ ਗਾਣਾ"ਅੱਧੀਏ ਵਰਗੀ"ਜੋ ਕਿ"ਸਟੇਟ ਸਟੂਡੀਓ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਸਟੇਟ ਸਟੂਡੀਓ ਮਿਊਜ਼ਿਕ ਕੰਪਨੀ" ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ"ਸ਼ੁਭਮ ਸ਼ਰਮਾ"ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ"ਵੀਤ ਬਲਜੀਤ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ...

ਗਾਇਕਾ"ਸੋਨੀ ਬੱਤਰਾ"ਲੈ ਕੇ ਆਏ ਆਪਣਾ ਨਵਾਂ ਗੀਤ"ਗੁਜ਼ਾਰਿਸ਼ਾਂ"

Mar 27, 2022 05:30 AM (Asia/Kolkata)

ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਗਾਇਕਾ"ਸੋਨੀ ਬੱਤਰਾ"ਦਾ ਨਵਾਂ ਗਾਣਾ ਗੀਤ"ਗੁਜ਼ਾਰਿਸ਼ਾਂ"ਜੋ ਕਿ"ਸਿਲਵਰ ਟੌਨ ਮਿਊਜ਼ਿਕ ਕੰਪਨੀ"ਵਲੋਂ ਰਿਲੀਜ਼ ਕੀਤਾ ਗਿਆ ਗਾਇਕਾ"ਸੋਨੀ ਬੱਤਰਾ"ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ"ਸਿਲਵਰ ਟੌਨ ਮਿਊਜ਼ਿਕ ਕੰਪਨੀ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ"ਬਲਵਿੰਦਰ ਸਿੰਘ" ਹਨ,ਓਹਨਾ ਦੱਸਿਆ ਇਸ ਗੀਤ ਨੂੰ ਓਹਨਾਂ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਕੁਨਾਲ...

ਗਾਇਕ"ਸੇਵਕ ਪੰਨੂ" ਲੈ ਕੇ ਆ ਰਿਹਾ ਨਵਾਂ ਗੀਤ "ਨੱਪ ਲੈਨੇ ਆ"

ਗਾਇਕ"ਸੇਵਕ ਪੰਨੂ" ਲੈ ਕੇ ਆ ਰਿਹਾ ਨਵਾਂ ਗੀਤ "ਨੱਪ ਲੈਨੇ ਆ"

Feb 23, 2022 05:30 AM (Asia/Kolkata)

ਜਲੰਧਰਅਮਰੀਸ਼ ਆਨੰਦ,ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ"ਸੇਵਕ ਪੰਨੂ" ਦਾ ਨਵਾਂ ਗੀਤ"ਨੱਪ ਲੈਨੇ ਆ" ਜੋ ਕਿ ਜਲਦ ਹੀ ਰਿਲੀਜ਼ ਕੀਤਾ ਜਾਣਾ ਹੈ,ਗਾਇਕ"ਸੇਵਕ ਪੰਨੂ"ਨੇ ਆਪਣੇ ਨਵੇਂ ਆ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਜਲਦ ਹੀ"ਪੰਨੂ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ,ਓਹਨਾ ਦੱਸਿਆ ਇਸ ਗੀਤ ਨੂੰ ਓਹਨਾ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਡਬਲ ਗੈਂਗ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸਦੇ ਨਾਲ ਹੀ ਸੇਵਕ ਪੰਨੂ...

"ਮਾਨ ਖਾਬਰਾਂ" ਲੈ ਕੇ ਆਏ ਆਪਣਾ ਨਵਾਂ ਗੀਤ "ਬੀ-ਟਾਊਨ"

"ਮਾਨ ਖਾਬਰਾਂ" ਲੈ ਕੇ ਆਏ ਆਪਣਾ ਨਵਾਂ ਗੀਤ "ਬੀ-ਟਾਊਨ"

Feb 23, 2022 05:30 AM (Asia/Kolkata)

ਜਲੰਧਰਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ"ਮਾਨ ਖਾਬਰਾਂ" ਦਾ ਨਵਾਂ ਗੀਤ"ਬੀ-ਟਾਊਨ"ਜੋ ਕਿ ਜਲਦ ਹੀ ਰਿਲੀਜ਼ ਕੀਤਾ ਜਾਣਾ ਹੈ,ਗਾਇਕ"ਮਾਨ ਖਾਬਰਾਂ"ਨੇ ਆਪਣੇ ਨਵੇਂ ਆ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਜਲਦ ਹੀ"ਖਾਬਰਾਂ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ,ਓਹਨਾ ਦੱਸਿਆ,ਇਸ ਗੀਤ ਨੂੰ ਓਹਨਾ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਅਨਾਦੀ ਮਿਸ਼ਰਾ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸ ਗੀਤ ਦਾ ਵੀਡੀਓ...