ਦੋ ਦਿਨ ਪਹਿਲਾਂ ਹੀ ਜਿੱਤਿਆ ਸੀ ਸੋਨ ਤਮਗਾ, 14 ਸਾਲਾ ਐਥਲੀਟ ਦੀ 12ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ
ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਵਿੱਚ ਸ਼ੁੱਕਰਵਾਰ ਰਾਤ ਨੂੰ 14 ਸਾਲਾ ਵਿਦਿਆਰਥਣ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਪ੍ਰਾਚੀ ਰਾਜਪੂਤ ਵਜੋਂ ਹੋਈ ਹੈ।ਪ੍ਰਾਚੀ ਡੀਡੀਪੀਐਸ ਸੰਜੇ ਨਗਰ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਰਾਸ਼ਟਰੀ ਪੱਧਰ ਦੀ ਐਥਲੀਟ ਸੀ। ਉਸ ਨੇ ਅਜੇ ਦੋ ਦਿਨ ਪਹਿਲਾਂ ਹੀ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਆਯੋਜਿਤ ਸੀਬੀਐਸਈ ਰਾਸ਼ਟਰੀ ਰੱਸੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਡਬਲ ਡੱਚ ਪੇਅਰ ਫ੍ਰੀਸਟਾਈਲ ਅਤੇ...