ਖੇਡ ਸੰਸਾਰ

12 published stories
ਏਸ਼ਿਆਈ ਖੇਡਾਂ ’ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੇਵੇਗੀ ਇੱਕ ਕਰੋੜ ਰੁਪਏ

ਏਸ਼ਿਆਈ ਖੇਡਾਂ ’ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੇਵੇਗੀ ਇੱਕ ਕਰੋੜ ਰੁਪਏ

Sep 23, 2026 07:59 AM (Asia/Kolkata)

ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਮਗਾ ਜਿੱਤਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।CM ਭਗਵੰਤ ਮਾਨ ਨੇ ਹਰਮਨਪ੍ਰੀਤ ਕੌਰ ਨੂੰ ਦਿੱਤੀ ਵਧਾਈਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਟੀਮ ਨੂੰ ਵਧਾਈ...

ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਨੇ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ,ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੂੰ ਕੀਤਾ ਸਨਮਾਨਿਤ।

ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਨੇ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ,ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੂੰ ਕੀਤਾ ਸਨਮਾਨਿਤ।

May 04, 2024 05:30 AM (Asia/Kolkata)

4 ਮਈ ਪਟਿਆਲਾ(ਅਮਰੀਸ਼ ਆਨੰਦ) ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਚੀਫ ਕੋਚ ਅਤੇ ਮਾਲਕ ਸ੍ਰੀ ਪਰਵੇਜ ਜੋਸ਼ੀ ਅਤੇ ਉਹਨਾਂ ਦੀ ਟੀਮ ਵੱਲੋਂ ਮਿਤੀ 28 ਅਪ੍ਰੈਲ ਤੋਂ 4 ਮਈ 2024 ਤੱਕ ਚੱਲ ਰਹੀ ਤੀਸਰੀ ਬੈਸਟ ਸ਼ੂਟਰ ਸ਼ੂਟਿੰਗ ਚੈਂਪੀਅਨਸ਼ਿਪ 2024 ਦੀ ਕਲੋਜਿੰਗ ਸੈਰੀਮਨੀ ਦਾ ਪ੍ਰਭਾਵਸ਼ਾਲੀ ਫੰਕਸ਼ਨ ਅਤੇ ਪ੍ਰਾਈਜ ਡਿਸਟਰੀਬਿਊਸ਼ਨ ਅੱਜ ਭਾਸ਼ਾ ਵਿਭਾਗ ਪਟਿਆਲਾ ਵਿਖੇ ਕੀਤਾ ਗਿਆ,ਜਿਸ ਵਿੱਚ ਤਕਰੀਬਨ150 ਸ਼ੂਟਰਜ ਅਤੇ ਉਹਨਾਂ ਦੇ (ਮਾਤਾ-ਪਿਤਾ)ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਪ੍ਰਭਾਵਸ਼ਾਲੀ ਫੰਕਸ਼ਨ...

ਆਦਰਸ਼ ਸਕੂਲ ਭਾਗੂ ਵਿਖੇ ਖੇਡ ਮੁਕਾਬਲੇ ਹੋਏ,ਫੁੱਟਬਾਲ ਦੇ ਮੈਚ ‘ਚ ਬਾਰ੍ਹਵੀਂ ਜਮਾਤ ਦੀ ਟੀਮ ਜੇਤੂ ਰਹੀ

Feb 27, 2022 05:30 AM (Asia/Kolkata)

ਲੰਬੀ,27 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਵਾਈ ਵਿੱਚ ਕੇ. ਜੀ. ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦਰਮਿਆਨ ਰੌਚਿਕ ਖੇਡ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੌਰਾਨ ਕੇ.ਜੀ. ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਦੀ 50 ਮੀਟਰ ਦੌੜ,ਪਹਿਲੀ ਜਮਾਤ ਦੀ ਗੁਬਾਰਾ-ਫੁੱਲ ਦੌੜ,ਦੂਜੀ ਲਈ ਚਮਚਾ ਦੌੜ,ਤੀਜੀ ਜਮਾਤ ਦੀ ਡੱਡੂ-ਛੜੱਪਾ ਦੌੜ,ਜਮਾਤ ਚੌਥੀ ਦੀ ਬੈਗ ਦੀ...

ਹਾਕੀ ਦੇ ਮਹਾਨ ਅਤੇ ਟ੍ਰਿਪਲ ਓਲੰਪਿਕ ਸੋਨ ਤਗਮਾ ਜੇਤੂ ਬਲਬੀਰ ਸਿੰਘ ਸੀਨੀਅਰ ਜੀ ਦਾ 95 ਵੇਂ ਸਾਲ ਦੀ ਉਮਰ 'ਚ ਦਿਹਾਂਤ

ਹਾਕੀ ਦੇ ਮਹਾਨ ਅਤੇ ਟ੍ਰਿਪਲ ਓਲੰਪਿਕ ਸੋਨ ਤਗਮਾ ਜੇਤੂ ਬਲਬੀਰ ਸਿੰਘ ਸੀਨੀਅਰ ਜੀ ਦਾ 95 ਵੇਂ ਸਾਲ ਦੀ ਉਮਰ 'ਚ ਦਿਹਾਂਤ

May 26, 2020 05:30 AM (Asia/Kolkata)

ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਦੇ ਮਹਾਨ ਖਿਡਾਰੀ ਸਰਦਾਰ ਬਲਬੀਰ ਸਿੰਘ ਸੀਨੀਅਰ ਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ l ਉਹਨਾਂ ਦੀ ਉਮਰ 95 ਸਾਲਾਂ ਦੀ ਸੀ ਅਤੇ ਉਹਨਾਂ ਦੀ ਇਕ ਬੇਟੀ ਸੁਸ਼ਬੀਰ ਅਤੇ ਤਿੰਨ ਬੇਟੇ ਕੰਵਲਬੀਰ, ਕਰਨਬੀਰ ਅਤੇ ਗੁਰਬੀਰ ਹਨ lਫੋਰਟਿਸ ਹਸਪਤਾਲ ਮੁਹਾਲੀ ਦੇ ਡਾਇਰੈਕਟਰ ਸ੍ਰੀ ਅਭਿਜੀਤ ਸਿੰਘ ਨੇ ਦੱਸਿਆ ਕਿ “ਅੱਜ ਸਵੇਰੇ ਕਰੀਬ 6.30 ਵਜੇ ਉਹਨਾਂ ਦੀ ਮੌਤ ਹੋ ਗਈ, ਜਿਥੇ ਉਹਨਾਂ ਨੂੰ 8 ਮਈ ਨੂੰ ਦਾਖਲ ਕਰਵਾਇਆ ਗਿਆ ਸੀ । ਦੇਸ਼ ਦੇ ਸਭ ਤੋਂ ਮਹਾਨ ਅਥਲੀਟਾਂ...

ਹਰਵਿੰਦਰ ਸਿੰਘ ਬੀ.ਸੀ.ਸੀ.ਆਈ. ਵਲੋਂ ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰ ਨਿਯੁਕਤ

ਹਰਵਿੰਦਰ ਸਿੰਘ ਬੀ.ਸੀ.ਸੀ.ਆਈ. ਵਲੋਂ ਭਾਰਤੀ ਕ੍ਰਿਕਟ ਟੀਮ ਦੇ ਚੋਣਕਾਰ ਨਿਯੁਕਤ

Mar 06, 2020 05:30 AM (Asia/Kolkata)

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਰਵਿੰਦਰ ਸਿੰਘ ਨੂੰ ਆਲ-ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਦਾ ਨਵਾਂ ਮੈਂਬਰ ਐਲਾਨਿਆ ਹੈ । ਹਰਵਿੰਦਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ 23 ਦਸੰਬਰ 1977 ਨੂੰ ਹੋਇਆ l ਉਹ 90 ਦੇ ਦਹਾਕੇ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ l ਹਰਵਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਅਤੇ ਬਾਅਦ ਵਿੱਚ ਰੇਲਵੇ ਚਲੇ ਗਏ l 1990 ਦੇ ਅਖੀਰ ਵਿੱਚ ਅਤੇ 2000 ਦੇ ਸ਼ੁਰੂ ਵਿੱਚ ਉਹਨਾਂ ਨੇ 3 ਟੈਸਟ ਅਤੇ 16 ਵਨਡੇ ਵਿੱਚ ਭਾਰਤ ਦੀ...

ਅੰਡਰ -19 ਵਰਲਡ ਕੱਪ: ਫਾਈਨਲ ਵਿਚ ਬੰਗਲਾਦੇਸ਼ ਦਾ ਮੁਕਾਬਲਾ ਪਹਿਲੀ ਵਾਰ ਭਾਰਤ ਨਾਲ ਹੋਵੇਗਾ

ਅੰਡਰ -19 ਵਰਲਡ ਕੱਪ: ਫਾਈਨਲ ਵਿਚ ਬੰਗਲਾਦੇਸ਼ ਦਾ ਮੁਕਾਬਲਾ ਪਹਿਲੀ ਵਾਰ ਭਾਰਤ ਨਾਲ ਹੋਵੇਗਾ

Feb 07, 2020 05:30 AM (Asia/Kolkata)

ਬੰਗਲਾਦੇਸ਼ ਨੇ ਵੀਰਵਾਰ ਨੂੰ ਸੇਨਵੇਜ਼ ਪਾਰਕ ਦੇ ਮੈਦਾਨ ਵਿਚ ਖੇਡੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾਈਆਂ ਸਨ । ਬੰਗਲਾਦੇਸ਼ ਨੇ ਇਹ ਟੀਚਾ 44.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ । ਬੰਗਲਾਦੇਸ਼ ਪਹਿਲੀ ਵਾਰ ਅੰਡਰ -19 ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ, ਜਿੱਥੇ ਉਸਦਾ...

ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਨਾਲ ਕੀਤੀ ਬਰਾਬਰੀ

ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਨਾਲ ਕੀਤੀ ਬਰਾਬਰੀ

Dec 18, 2019 05:30 AM (Asia/Kolkata)

ਬੁਧਵਾਰ ਨੂੰ ਵਿਸ਼ਾਖਾਪਟਨਮ ਵਿਖੇ ਹੋਏ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿਨ ਮੈਚਾ ਦੀ ਸੀਰੀਜ਼ ਵਿਚੋ ਦੂਸਰੇ ਮੈਚ ਵਿਚ ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਮਾਤ ਦੇ ਕੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਿੱਤੀ ਹੈ l ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 387 ਦੌੜਾਂ ਬਨਾਈਆਂ l ਇਸ ਦੌਰਾਨ ਰੋਹਿਤ ਸ਼ਰਮਾ ਨੇ 138 ਗੇਂਦਾ ਵਿਚ 159 ਦੌੜਾਂ ਅਤੇ ਕੇ.ਐਲ. ਰਾਹੁਲ ਨੇ 104 ਗੇਂਦਾਂ ਵਿਚ 102 ਦੌੜਾਂ ਬਨਾਈਆਂ l ਵੈਸਟਇੰਡੀਜ਼ ਦੀ ਟੀਮ 43.3 ਓਵਰਾਂ...

ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

Dec 12, 2019 05:30 AM (Asia/Kolkata)

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਚਲ ਰਹੀ ਕ੍ਰਿਕਟ ਸੀਰੀਜ਼ ਦੌਰਾਨ ਅੱਜ ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿੱਤਾ ਹੈ l ਅੱਜ ਦੇ ਮੈਚ ਦੌਰਾਨ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਉਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 240 ਦੌੜਾਂ ਬਨਾਈਆਂ l ਇਸ ਦੌਰਾਨ ਕੇ.ਐਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 56 ਗੇਂਦਾਂ ਵਿਚ 91 ਦੌੜਾਂ ਬਨਾਈਆਂ ਅਤੇ ਰੋਹਿਤ ਸ਼ਰਮਾ ਨੇ 34 ਗੇਂਦਾਂ ਵਿਚ 71 ਦੌੜਾਂ ਬਨਾਈਆਂ l ਟੀਮ ਦੇ ਕਪਤਾਨ ਵਿਰਾਟ ਕੋਹਲੀ...

ਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ 12 ਖਿਡਾਰੀਆਂ ਦੀ ਹੋਈ ਚੋਣ।

Nov 03, 2019 05:30 AM (Asia/Kolkata)

ਤਲਵੰਡੀ ਸਾਬੋ, 3 ਨਵੰਬਰ (ਗਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਗਈਆਂ ਗਰਮ ਰੁੱਤ ਦੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਵੱਖ-ਵੱਖ ਖੇਡਾਂ ਵਿੱਚ 12 ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਕਤ ਸਕੂਲ ਦੇ ਖਿਡਾਰੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧ ਵਿੱਚ ਇੱਕ ਪੱਤਰਕਾਰ ਮਿਲਣੀ ਦੌਰਾਨ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ...

ਵਾਲੀਬਾਲ- ਭਾਰਤ ਪਹੁੰਚਿਆ ਫਾਈਨਲ ਵਿਚ

ਵਾਲੀਬਾਲ- ਭਾਰਤ ਪਹੁੰਚਿਆ ਫਾਈਨਲ ਵਿਚ

Aug 11, 2019 05:30 AM (Asia/Kolkata)

ਮਿਆਂਮਾਰ ਵਿਚ ਚਲ ਰਹੇ ਏਸ਼ੀਆਈ ਅੰਡਰ-23 ਵਾਲੀਬਾਲ ਚੈਂਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਹੋਏ ਭਾਰਤ ਬਨਾਮ ਪਾਕਿਸਤਾਨ ਵਾਲੀਬਾਲ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਨੌਜਵਾਨ ਵਾਲੀਬਾਲ ਟੀਮ ਨੇ 3 - 1 ਨਾਲ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਜਗਹਾਂ ਬਣਾ ਲਈ ਹੈ l ਭਾਰਤੀ ਟੀਮ ਨੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ ਜਿਸ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ l ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਚੀਨੀ ਤਾਈਪੇ ਨਾਲ ਹੈ...