ਗਾਇਕ ਗਾਇਕ"ਰੇਮਮੀ "ਲੈ ਕੇ ਆਏ ਆਪਣਾ ਨਵਾਂ ਗਾਣਾ ਗੀਤ "ਅੱਧੀਏ ਵਰਗੀ "
ਦੋਰਾਹਾ, ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ "ਰੇਮਮੀ" ਦਾ ਨਵਾਂ ਗਾਣਾ"ਅੱਧੀਏ ਵਰਗੀ"ਜੋ ਕਿ"ਸਟੇਟ ਸਟੂਡੀਓ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਸਟੇਟ ਸਟੂਡੀਓ ਮਿਊਜ਼ਿਕ ਕੰਪਨੀ" ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ"ਸ਼ੁਭਮ ਸ਼ਰਮਾ"ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ"ਵੀਤ ਬਲਜੀਤ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ...