11 August 2020 ਦੀਆਂ ਖ਼ਬਰਾਂ

6 published stories

ਨਗਰ ਕੌਂਸਲ ਰਾਜਪੁਰਾ ਵਿਖੇ ਸੜ੍ਹਕਾਂ ਕਿਨਾਰੇ ਅਤੇ ਬਜਾਰਾਂ 'ਚ ਰੇਹੜੀ ਲਗਾਉਣ ਵਾਲਿਆਂ ਨੂੰ ਦੇਵੇਗੀ ਜਗ੍ਹਾ-ਵਿਧਾਇਕ ਕੰਬੋਜ

Aug 11, 2020 04:30 AM (Asia/Kolkata)

ਰਾਜਪੁਰਾ, 11 ਅਗਸਤ( ਰਾਜੇਸ਼ ਡਾਹਰਾ)ਰਾਜਪੁਰਾ ਵਿਖੇ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਵੱਖ-ਵੱਖ ਸੜ੍ਹਕਾਂ ਦੇ ਕਿਨਾਰੇ ਅਤੇ ਬਜ਼ਾਰਾਂ 'ਚ ਫ਼ਲਾਂ, ਸਬਜੀਆਂ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਅਕਤੀਆਂ ਨੂੰ ਸਟਰੀਟ ਵੈਂਡਰਜ ਐਕਟ 2014 ਤਹਿਤ ਨਗਰ ਕੌਂਸਲ ਵੱਲੋਂ ਜਗ੍ਹਾਂ ਦੇਣ ਲਈ ਦੋ ਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਇੱਕ ਥਾਂ ਪਟਿਆਲਾ ਰੋਡ 'ਤੇ ਰੇਤਾ ਬਜਰੀ ਮਾਰਕੀਟ ਟਿਊਬਵੈਲ ਨੰਬਰ 16 ਦੇ ਨਾਲ ਅਤੇ...

ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋ ਰੇਲ ਬਚਾਓ ਦੇਸ਼ ਬਚਾਓ ਦਿਵਸ ਮਨਾਇਆ

Aug 11, 2020 04:30 AM (Asia/Kolkata)

ਰਾਜਪੁਰਾ :11 ਅਗਸਤ ( ਰਾਜੇਸ਼ ਡਾਹਰਾ) ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਵਿਖੇ 'ਰੇਲ ਬਚਾਓ ਦੇਸ਼ ਬਚਾਓ' ਦਿਵਸ ਮਨਾਇਆ ਗਿਆ।ਇਸ ਦਿਨ "ਅੰਗਰੇਜ਼ੋ ਭਾਰਤ ਛੱਡੋ" ਅੰਦੋਲਨ ਦੀ ਸ਼ੂਆਤ ਹੋਈ ਸੀ ।ਇਹ ਪ੍ਰੋਗਰਾਮ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਮਨਾਇਆ ਜਾ ਰਹਾ ਹੈ।ਇਸ ਪ੍ਰੋਗਰਾਮ ਦੀ ਅਗਵਾਈ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਅਤੇ ਅੰਬਾਲਾ ਮੰਡਲ ਦੀ ਯੂਥ ਵਿੰਗ ਦੇ ਪ੍ਰਧਾਨ...

ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਬੱਚਿਆ ਦੇ ਬੈਠਣ ਲਈ ਦਿੱਤੇ ਬੈਂਚ

Aug 11, 2020 04:30 AM (Asia/Kolkata)

ਰਾਜਪੁਰਾ 11 ਅਗਸਤ (ਰਾਜੇਸ਼ ਡਾਹਰਾ ) ਅੱਜ ਸਰਕਾਰੀ ਐਲੀਮੈਂਟਰੀ ਮਿਰਜਾਂਪੁਰ ਬਲਾਕ ਡਾਹਰੀਆਂ ਵਿਚ ਬੱਚਿਆ ਦੇ ਬੈਠਣ ਲਈ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਪਨਾ ਗੁਪਤਾ ਦੀ ਹਾਜਰੀ ਵਿਚ ਬੈਂਚ ਦਿੱਤੇ ਗਏ...

ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਬੱਚਿਆ ਦੇ ਬੈਠਣ ਲਈ ਦਿੱਤੇ ਬੈਂਚ

Aug 11, 2020 04:30 AM (Asia/Kolkata)

ਰਾਜਪੁਰਾ 11 ਅਗਸਤ (ਰਾਜੇਸ਼ ਡਾਹਰਾ ) ਅੱਜ ਸਰਕਾਰੀ ਐਲੀਮੈਂਟਰੀ ਮਿਰਜਾਂਪੁਰ ਬਲਾਕ ਡਾਹਰੀਆਂ ਵਿਚ ਬੱਚਿਆ ਦੇ ਬੈਠਣ ਲਈ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਪਨਾ ਗੁਪਤਾ ਦੀ ਹਾਜਰੀ ਵਿਚ ਬੈਂਚ ਦਿੱਤੇ ਗਏ...

  • Previous
  • 1
  • Next