16 April 2022 ਦੀਆਂ ਖ਼ਬਰਾਂ

3 published stories

ਕਿਸਾਨ ਜਥੇਬੰਦੀ ਨੇ ਐਮ.ਐਸ.ਪੀ. ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਕੀਤਾ ਸਮਾਪਤ।

Apr 16, 2022 04:30 AM (Asia/Kolkata)

ਡੀਸੀ ਨੇ ਮੰਗ ਪੱਤਰ ਪ੍ਰਾਪਤ ਕਰਕੇ ਕਿਸਾਨਾਂ ਦੀ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਦਿਵਾਇਆ ਭਰੋਸਾ।ਬਠਿੰਡਾ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸਮਾਪਤ ਹੋ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦੁਆਇਆ ਕਿ...

ਮੁੱਖ ਮੰਤਰੀ ਪੰਜਾਬ ਵਲੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੇ ਐਲਾਣ ਦਾ ਆਪ ਆਗੂਆਂ ਨੇ ਕੀਤਾ ਸੁਆਗਤ।

ਮੁੱਖ ਮੰਤਰੀ ਪੰਜਾਬ ਵਲੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੇ ਐਲਾਣ ਦਾ ਆਪ ਆਗੂਆਂ ਨੇ ਕੀਤਾ ਸੁਆਗਤ।

Apr 16, 2022 04:30 AM (Asia/Kolkata)

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਵਿੱਚ ਲੋਕਾਂ ਨੂੰ ਰਿਆਇਤਾਂ ਦੇਣ ਦੀਆਂ ਦਿੱਤੀਆਂ ਗਈਆਂ ਗਰੰਟੀਆਂ ਵਿੱਚੋਂ ਅੱਜ ਪਹਿਲੀ ਗਾਰੰਟੀ ਦਾ ਵਾਅਦਾ ਪੂਰਾ ਕਰਦੇ ਹੋਏ 1 ਜੁਲਾਈ ਤੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੇ ਕੀਤੇ ਗਏ ਐਲਾਣ ਦਾ ਆਪ ਆਗੂਆਂ ਮੁੱਖ ਬੁਲਾਰੇ, ਪ੍ਰਧਾਨ ਕਿਸਾਨ ਵਿੰਗ ਗੁਰਦੀਪ ਤੂਰ ਅਤੇ ਸਰਕਲ ਪ੍ਰਧਾਨ ਬਿੱਕਰ ਸਿੰਘ ਖਾਲਸਾ ਨੇ ਸੁਆਗਤ ਕੀਤਾ ਹੈ ਅਤੇ ਕਿਹਾ ਕਿ ਚੋਣਾਂ ਦੌਰਾਨ ਹਰ ਵਰਗ ਦੇ ਲੋਕਾਂ ਨੇ...

ਪਿੰਡ ਸੀਂਗੋ ਵਿਖੇ ਕਿਸਾਨਾਂ ਨੇ ਕਰਵਾਇਆ ਬੱਕਰੀਆਂ ਦਾ ਮੇਲਾ, ਹਰ ਸ਼ੁੱਕਰਵਾਰ ਲੱਗਿਆ ਕਰੇਗਾ ਬੱਕਰੀ ਮੇਲਾ।

ਪਿੰਡ ਸੀਂਗੋ ਵਿਖੇ ਕਿਸਾਨਾਂ ਨੇ ਕਰਵਾਇਆ ਬੱਕਰੀਆਂ ਦਾ ਮੇਲਾ, ਹਰ ਸ਼ੁੱਕਰਵਾਰ ਲੱਗਿਆ ਕਰੇਗਾ ਬੱਕਰੀ ਮੇਲਾ।

Apr 16, 2022 04:30 AM (Asia/Kolkata)

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੇਸ਼ਕ ਕਿਸਾਨਾਂ ਵੱਲੋਂ ਘੋੜਿਆਂ ਅਤੇ ਦੁਧਾਰੂ ਪਸ਼ੂਆਂ ਦਾ ਮੇਲਾ ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਹੁਣ ਸਹਾਇਕ ਧੰਦਿਆਂ ਦੇ ਰੂਪ ਵਿਚ ਬੱਕਰੀਆਂ ਦਾ ਪਸ਼ੂ ਮੇਲਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਿੰਡ ਸੀਂਗੋ ਵਿਖੇ ਹਰ ਸ਼ੁੱਕਰਵਾਰ ਲੱਗਿਆ ਕਰੇਗਾ ਅਤੇ ਜਿਸਦੇ ਵਿੱਚ ਬਹੁਤ ਮਹਿੰਗੀਆਂ ਅਤੇ ਚੰਗੀਆਂ ਕਿਸਮਾਂ ਦੀਆਂ ਬੀਟਲ, ਪਹਾੜੀ, ਬਰਬਰੀ ਅਤੇ ਦੇਸੀ ਬੱਕਰੀਆਂ ਦਾ ਮੇਲਾ ਲਗਾਇਆ ਜਾਵੇਗਾ। ਇਸੇ ਮੇਲੇ ਦੇ ਚਲਦਿਆਂ ਕਿਸਾਨਾਂ ਵੱਲੋਂ ਬੀਤੇ ਦਿਨੀਂ...

  • Previous
  • 1
  • Next