17 July 2025 ਦੀਆਂ ਖ਼ਬਰਾਂ

1 published story

ਆਈ.ਆਈ.ਟੀ. ਦਿੱਲੀ ਵੱਲੋਂ ਐਸ.ਵੀ.ਆਈ.ਈ.ਟੀ. ਬਨੂੜ ਵਿਖੇ ਵਰਚੁਅਲ ਲੈਬ ਵਰਕਸ਼ਾਪ ਦਾ ਸਫਲ ਆਯੋਜਨ

Jul 17, 2025 05:15 PM (Asia/Kolkata)

ਰਾਜਪੁਰਾ, 17 ਜੁਲਾਈ [ ਰਾਜੇਸ਼ ਡਾਹਰਾ ]: ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਐਸ.ਵੀ.ਆਈ.ਈ.ਟੀ.), ਬਨੂੜ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਦਿੱਲੀ ਦੇ ਸਹਿਯੋਗ ਨਾਲ, ਫੈਕਲਟੀ ਅਤੇ ਵਿਦਿਆਰਥੀਆਂ ਵਿੱਚ ਇੰਟਰਐਕਟਿਵ ਅਤੇ ਰਿਮੋਟ ਪ੍ਰਯੋਗਾਤਮਕ ਸਾਧਨਾਂ ਨੂੰ ਉਤਸ਼ਾਹਿਤ ਕਰਨ ਲਈ ਵਰਚੁਅਲ ਲੈਬ 'ਤੇ ਇੱਕ ਦਿਨਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਾਰਿਆਂ ਨੂੰ ਵਰਚੁਅਲ ਲੈਬ ਦੀ ਧਾਰਨਾ, ਸੰਚਾਲਨ ਅਤੇ ਵਿਦਿਅਕ...

  • Previous
  • 1
  • Next