AI ਤੇ ਜੰਗ ਦੋਵੇਂ ਬਦਲ ਰਹੇ ਨੇ ਨੌਕਰੀਆਂ ਦਾ ਭਵਿੱਖ: ਭਾਰਤ ’ਚ AI ਦਾ ਪ੍ਰਭਾਵ ਕਿਤੇ ਵੱਧ ਤੀਬਰ
Oct 17, 2025 01:16 PM
(Asia/Kolkata)
ਭਾਰਤ ਦੀ ਨੌਕਰੀ ਮਾਰਕੀਟ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਜੰਗ ਦੋਵੇਂ ਹੀ ਵੱਡੇ ਪ੍ਰਭਾਵ ਪਾ ਰਹੇ ਹਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ AI ਦਾ ਅਸਰ ਜੰਗ ਨਾਲੋਂ ਕਿਤੇ ਵੱਧ ਤੇ ਸਿੱਧਾ ਹੈ — ਖ਼ਾਸ ਕਰਕੇ ਆਈਟੀ ਅਤੇ ਸਰਵਿਸ ਸੈਕਟਰ ਵਿੱਚ।AI ਅਤੇ ਆਟੋਮੇਸ਼ਨ ਦੇ ਆਉਣ ਨਾਲ ਡਾਟਾ ਐਂਟਰੀ, ਸੌਫਟਵੇਅਰ ਟੈਸਟਿੰਗ ਅਤੇ ਕਸਟਮਰ ਸਰਵਿਸ ਵਰਗੀਆਂ ਰੁਟੀਨ ਨੌਕਰੀਆਂ ਤੇ ਖ਼ਤਰਾ ਵਧ ਗਿਆ ਹੈ। ਪਿਛਲੇ ਦਿਨਾਂ TCS, Accenture, Amazon, SAP ਅਤੇ Google ਵਰਗੀਆਂ ਕੰਪਨੀਆਂ ਵੱਲੋਂ ਹਜ਼ਾਰਾਂ...