21 February 2025 ਦੀਆਂ ਖ਼ਬਰਾਂ

2 published stories
ਪੰਜਾਬੀਆਂ ਵੱਲੋਂ ਅਣਗੌਲੀ ਮਾਂ-ਬੋਲੀ …..        ਪੰਜਾਬੀ

ਪੰਜਾਬੀਆਂ ਵੱਲੋਂ ਅਣਗੌਲੀ ਮਾਂ-ਬੋਲੀ ….. ਪੰਜਾਬੀ

Feb 21, 2025 11:06 PM (Asia/Kolkata)

ਕਿਸੇ ਕੌਮ ਦੇ ਵਜੂਦ ਨੂੰ ਖਤਮ ਕਰਨਾ ਹੋਵੇ, ਤਾਂ ਉਸ ਖਿੱਤੇ ਵਿੱਚ ਵਸਣ ਵਾਲੇ ਬਾਸ਼ਿੰਦਿਆਂ ਨੂੰ ਉਸ ਦੀ ਮਾਂ -ਬੋਲੀ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਸਿੱਧੇ ਜਾਂ ਅਸਿੱਧੇ ਤੌਰ ਤੇ ਭਾਸ਼ਾਈ ਸਰੰਚਨਾ, ਬਣਤਰ, ਵਿਹਾਰਕ ਵਰਤਾਰੇ ਵਿੱਚ ਸੇਂਧ ਲਾਈ ਜਾਂਦੀ ਹੈ । ਕਿਸੇ ਵੀ ਰਾਜ ਵਿੱਚ ਉੱਥੋਂ ਦੀ ਖੇਤਰੀ ਭਾਸ਼ਾ ਨੂੰ ਦਫ਼ਤਰਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਜਗਾਹ ਮਿਲਦੀ ਹੈ । ਜਦੋਂ ਉਸ ਭਾਸ਼ਾ ਨੂੰ ਸਿੱਧਾ ਕਤਲ ਨਾ ਕੀਤਾ ਜਾ ਸਕਦਾ ਹੋਵੇ ਤਾਂ ਉਸ ਨੂੰ ਹੌਲੀ ਹੌਲੀ ਸਹਿਕਾ ਕੇ ਖਤਮ ਕਰ ਦਿੱਤਾ ਜਾਂਦਾ ਹੈ ।...

ਨਨਕਾਣਾ ਸਾਹਿਬ ਦੇ ਸ਼ਹੀਦ ਸਿੱਖ ਮਿਸ਼ਨਰੀਆਂ ਦੀ ਯਾਦ ਵਿੱਚ ਸ਼ਹੀਦੀ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ,  ਪਾਖੰਡੀ ਸੰਤਾਂ ਤੇ ਸਾਧਾਂ ਵਲੋਂ ਸ਼ਹੀਦਾਂ ਦੀ ਯਾਦਗਾਰੀ ਪ੍ਰੋਗਰਾਮਾਂ ਦੀ ਅਣਦੇਖੀ

ਨਨਕਾਣਾ ਸਾਹਿਬ ਦੇ ਸ਼ਹੀਦ ਸਿੱਖ ਮਿਸ਼ਨਰੀਆਂ ਦੀ ਯਾਦ ਵਿੱਚ ਸ਼ਹੀਦੀ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ, ਪਾਖੰਡੀ ਸੰਤਾਂ ਤੇ ਸਾਧਾਂ ਵਲੋਂ ਸ਼ਹੀਦਾਂ ਦੀ ਯਾਦਗਾਰੀ ਪ੍ਰੋਗਰਾਮਾਂ ਦੀ ਅਣਦੇਖੀ

Feb 21, 2025 06:53 PM (Asia/Kolkata)

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਖੂਨੀ ਦਿਨ ਹੈ, ਜਦੋਂ ਨਨਕਾਣਾ ਸਾਹਿਬ ਵਿਖੇ ਸਾਧ ਲਾਣੇ ਨੇ ਸੈਂਕੜਿਆਂ ਸਿੱਖ ਮਿਸ਼ਨਰੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਸਿੱਖ ਧਰਮ ਦੇ ਪਰਚਾਰਕ ਸੱਚ, ਧਰਮ ਅਤੇ ਸ਼ਬਦ ਗੁਰੂ ਦੀ ਸੇਵਾ ਵਿੱਚ ਆਪਣੀ ਜਾਨ ਨਿਓਛਾਵਰ ਕਰ ਗਏ। ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ “ਸ਼ਹੀਦੀ ਸਿੱਖ ਮਿਸ਼ਨਰੀ ਕਾਲਜ” ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਗੁਰਮਤਿ ਪ੍ਰਚਾਰ ਨੂੰ ਆਗੇ ਵਧਾਉਣਾ ਹੈ। ਇਸ ਮੌਕੇ, ਗੁਰਜੀਤ ਸਿੰਘ ਅਜ਼ਾਦ ਨੇ...

  • Previous
  • 1
  • Next