24 May 2025 ਦੀਆਂ ਖ਼ਬਰਾਂ

2 published stories

ਗੁਰੂ ਦੀ ਸੇਵਾ ਤਥਾ ਸਿੱਖਿਆ

May 24, 2025 02:08 PM (Asia/Kolkata)

ਨਾਨਕਈ ਫਲਸਫ਼ਾ ਵਿਹਲੜ ਮਨੁੱਖ ਨੂੰ ਪੂਰੀ ਤਰ੍ਹਾਂ ਨਿਕਾਰਦਾ ਹੈ। ਕਿਰਤ ਕਰਨੀ ਜਾਂ ਕਿਰਤ ਦੇ ਸਾਧਨ ਪੈਦਾ ਕਰਨ ਨਾਲ ਸਮਾਜ ਤਰੱਕੀ ਦੀ ਲੀਹ ‘ਤੇ ਚਲਦਾ ਹੈ। ਦੂਸਰਾ ਵਿਚਾਰ ਵੰਡ ਕੇ ਛੱਕਣ ਦਾ ਆਉਂਦਾ ਹੈ ਜਿਹੜਾ ਸਮਾਜਕ ਬਰਾਬਰੀ ਪੈਦਾ ਕਰਦਾ ਹੈ। ਇਹ ਦੋ ਕੰਮ ਕਰਨ ਵਾਲਾ ਹੀ ਅਸਲ ਵਿਚ ਨਾਮ ਜੱਪ ਰਿਹਾ ਹੈ। ਇਹਨਾਂ ਵਿਚਾਰਾਂ ਨੂੰ ਅਮਲੀ ਜਾਮਾ ਦੇਣਾ ਹੀ ਗੁਰੂ ਦੀ ਸੇਵਾ ਹੈ। ਗੁਰੂ ਦੀ ਸੇਵਾ ਦਾ ਮਹੱਤਵ ਕੇਵਲ ਅਸੀਂ ਗੁਰਦੁਆਰੇ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਬਿਨਾ ਲੋੜ ਤੋਂ ਰੁਮਾਲੇ ਚੜ੍ਹਾਈ ਜਾਣਾ, ਜਿੱਥੇ...

ਕਿਹੜੀ ਮਾਲ਼ਾ

ਕਿਹੜੀ ਮਾਲ਼ਾ

May 24, 2025 02:02 PM (Asia/Kolkata)

 ਜਦੋਂ ਮਨੁੱਖ ਸਵੈ ਪੜਚੋਲ਼ ਕਰਨ ਦੀ ਥਾਂ `ਤੇ ਲੋਕਾਂ ਵਲ ਦੇਖ ਕੇ ਆਪਣੇ ਜੀਵਨ ਦੀ ਘਾੜਤ ਘੜਦਾ ਹੈ ਤਾਂ ਨਿਰਸੰਦੇਹ ਉਸ ਵਿਆਕਤੀ ਦਾ ਆਤਮਕ ਵਿਕਾਸ ਰੁੱਕ ਜਾਂਦਾ ਹੈ। ਕਈ ਵਾਰੀ ਮਨੁੱਖ ਆਤਮਕ ਸ਼ਾਂਤੀ ਲੈਣ ਲਈ ਕੋਈ ਸੌਖਾ ਰਾਹ ਭਾਲਦਾ ਹੈ। ਅਮਲੀ ਕਰਮ ਕਰਨ ਦੀ ਥਾਂ `ਤੇ ਮਨੁੱਖ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਧਰਮ ਕਰਮ ਦੀਆਂ ਪੁਜਾਰੀ ਵਲੋਂ ਨਿਰਧਾਰਤ ਕੀਤੀਆਂ ਰਸਮਾਂ ਨਿਬਾਹੁੰਣ ਨਾਲ ਸਾਡੇ ਵਿਗੜੇ ਹੋਏ ਕੰਮ ਸਵਾਰੇ ਜਾ ਸਕਦੇ ਹਨ। ਇਹਨਾਂ ਧਰਮ ਕਰਮਾਂ ਨੂੰ ਕਰਨ ਵਾਲਾ ਮਨੁੱਖ ਆਪਣੇ ਆਪ ਨੂੰ...

  • Previous
  • 1
  • Next