ਸਰਦੀ ਦੀਆਂ ਛੁਟੀਆਂ ਹੋਣ ਨਾਲ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ 'ਚ ਹੋਇਆ ਭਾਰੀ ਵਾਧਾ
Dec 27, 2019 05:30 AM
(Asia/Kolkata)
ਜਿਥੇ ਕਿ ਸਾਡੇ ਦੇਸ਼ ਦੇ ਲਗਭਗ ਸਾਰੇ ਹਿਸਿਆਂ ਵਿਚ 25 ਦਸੰਬਰ ਤੋਂ ਸਰਦੀ ਦੀਆਂ ਛੁਟੀਆਂ ਪੈ ਜਾਂਦੀਆਂ ਹਨ ਉਥੇ ਹੀ ਦੁਨੀਆਂ ਭਰ ਵਿਚ ਵੀ ਕ੍ਰਿਸਮਿਸ ਦੇ ਤਿਉਹਾਰ ਦੇ ਨਾਲ ਕੁਝ ਦਿਨਾਂ ਦੀਆਂ ਛੁਟੀਆਂ ਹੁੰਦੀਆਂ ਹਨ l ਇਹਨਾਂ ਛੁਟੀਆਂ ਨੂੰ ਲੈ ਕੇ ਹੀ ਅੱਜ ਕਲ੍ਹ ਲੋਕ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਥਾਂ ਤੇ ਘੁਮਣ ਲਈ ਜਾ ਰਹੇ ਹਨ l ਟੂਰਿਸਟ ਪ੍ਲੇਸ ਦੇ ਨਾਤੇ ਅੰਮ੍ਰਿਤਸਰ ਸ਼ਹਿਰ ਵੀ ਬਹੁਤ ਮਸ਼ਹੂਰ ਸਥਾਨ ਹੈ ਜਿਥੇ ਭਾਰੀ ਗਿਣਤੀ ਵਿਚ ਦੇਸ਼-ਦੁਨੀਆਂ ਤੋਂ ਲੋਕ ਪਰਿਵਾਰ ਨਾਲ ਘੁਮਣ ਲਈ ਅਤੇ ਵਿਸ਼ੇਸ਼ ਤੌਰ ਤੇ...