29 August 2025 ਦੀਆਂ ਖ਼ਬਰਾਂ

1 published story

ਨਗਰ ਕੌਂਸਲ ਰਾਜਪੁਰਾ ਵਿਖੇ ਨਵੇਂ ਕਾਰਜ ਸਾਧਕ ਅਫ਼ਸਰ ਦਾ ਸਵਾਗਤ

Aug 29, 2025 10:19 PM (Asia/Kolkata)

ਰਾਜਪੁਰਾ, 28 ਅਗਸਤ: (ਰਾਜੇਸ਼ ਡਾਹਰਾ ) : ਨਗਰ ਕੌਂਸਲ ਰਾਜਪੁਰਾ ਵਿਖੇ ਨਵੇਂ ਨਿਯੁਕਤ ਕਾਰਜ ਸਾਧਕ ਅਫ਼ਸਰ (ਈ.ਓ.) ਪਰਵਿੰਦਰ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਗਰ ਕੌਂਸਲ ਦਾ ਸਟਾਫ਼ ਮੌਜੂਦ ਰਿਹਾ। ਨਗਰ ਕੌਂਸਲ ਦੇ ਭਾਰਤੀਯ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਅਗਵਾਈ ਹੇਠ ਭਾਰਤੀਯ ਸਫਾਈ ਮਜ਼ਦੂਰ ਸੰਘ ਦੇ ਮੈਂਬਰਾਂ, ਦਫ਼ਤਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਅਤੇ ਫਾਇਰ ਅਫ਼ਸਰ ਅਮਨਦੀਪ ਸਿੰਘ ਰੂਬੀ ਨੇ ਪਰਵਿੰਦਰ ਸਿੰਘ ਨੂੰ...

  • Previous
  • 1
  • Next