ਪ੍ਰਧਾਨ ਗਿੱਲ ਬੇਰਕਲਾ ਨੇ ਆਖਰੀ ਪੜਾਅ ਦੌਰਾਨ ਵੋਟ ਚੋਰ ਗੱਦੀ ਛੋਡ ਦੇ ਫਾਰਮ ਭਰੇ
9 ਅਕਤੂਬਰ ਦੋਰਾਹਾ (ਅਮਰੀਸ਼ ਆਨੰਦ) ਕਾਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਆਖਰੀ ਪੜਾਅ ਦੌਰਾਨ ਵੋਟ ਚੋਰ ਗੱਦੀ ਛੋਡ ਦੇ ਫਾਰਮ ਭਰਨ ਸਮੇ ਕਿਹਾ ਕਿ ਰਾਹੁਲ ਗਾਧੀ ਦੇ ਅਕਸ ਨੂੰ ਖਰਾਬ ਕਰਨ ਦੀ ਭਾਜਪਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਰਾਹੁਲ ਗਾਧੀ ਨੇ ਪੂਰੇ ਸੂਬੇ ਦੀ ਪੈਦਲ ਯਾਤਰਾ ਕਰਕੇ ਭਾਜਪਾ ਵਲੋ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਨੂੰ ਖਤਮ ਕਰਕੇ ਪਿਆਰ ਦਾ ਪੈਗਾਮ ਦਿੱਤਾ ਅਤੇ ਭਾਜਪਾ ਵਲੋ ਕੀਤੇ ਜਾ ਰਹੇ ਅਕਸ ਨੂੰ ਸੂਬੇ ਦੇ ਲੋਕਾ ਵਿੱਚ ਸਿੱਧ ਕਰ...