ਸ਼ੋਕ ਸਮਾਚਾਰ :- ਬੈਕਟਰ ਪਰਿਵਾਰ ਨੂੰ ਸਦਮਾ ਮਾਤਾ ਜੀ ਉਮਾ ਵੰਤੀ ਬੈਕਟਰ ਦਾ ਦੇਹਾਂਤ

ਸ਼ੋਕ ਸਮਾਚਾਰ :- ਬੈਕਟਰ ਪਰਿਵਾਰ ਨੂੰ ਸਦਮਾ ਮਾਤਾ ਜੀ ਉਮਾ ਵੰਤੀ ਬੈਕਟਰ ਦਾ ਦੇਹਾਂਤ

 ਸੰਸਕਾਰ ਅੱਜ ਸ਼ਾਮ 4:30 ਵਜੇ ਸ਼ਿਵਪੁਰੀ ਸ਼ਮਸ਼ਾਨਘਾਟ ਦੋਰਾਹਾ ਵਿੱਖੇ

ਦੋਰਾਹਾ, 16 ਦਸੰਬਰ (ਅਮਰੀਸ਼ ਆਨੰਦ)ਸ਼੍ਰੀ ਅਸ਼ੋਕ ਬੈਕਟਰ ਤੇਸੀਨੀ. ਭਾਜਪਾ ਆਗੂ ਸ਼੍ਰੀ ਵਿਨੋਦ ਬੈਕਟਰ( ਬਿੱਲਾ)ਵਾਸੀ ਰਾਮ ਗਲੀ ਦੋਰਾਹਾ ਦੇ ਮਾਤਾ ਜੀ ਉਮਾਵੰਤੀ ਧਰਮਪਤਨੀ ਸਵ. ਗਿਆਨਚੰਦ ਬੈਕਟਰ  ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ ਓਹਨਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4:30 ਵਜੇ ਸ਼ਿਵਪੁਰੀ ਸ਼ਮਸ਼ਾਨਘਾਟ ਦੋਰਾਹਾ ਵਿੱਖੇ ਕੀਤਾ ਜਾਵੇਗਾ ਪਰਮਾਤਮਾ ਵਿਛੜੀ।ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ.