ਦੋਰਾਹਾ ਸ਼ੋਕ ਸਮਾਚਾਰ
- ਪੰਜਾਬ
- 10 Jan,2026
ਦੋਰਾਹਾ ਦੇ ਬਹੁਤ ਹੀ ਸਤਿਕਾਰਯੋਗ ਸ.ਮੋਹਨ ਸਿੰਘ ਜੀ (ਨਿਊ ਪੈਰਿਸ ਡ੍ਰੈਕਲੀਂਨ ਵਾਲੇ ) ਵਾਸੀ ਲੱਕੜ ਮੰਡੀ ਦੋਰਾਹਾ ਦਾ ਅੱਜ ਸਵੇਰੇ ਅਚਨਚੇਤ ਦੇਹਾਂਤ ਹੋ ਗਿਆਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਦੇ ਚਰਨਾਂ ਵਿਚ ਹੱਥ ਜੋੜ ਕੇ ਅਰਦਾਸ ਕਰਦੇ ਹੈ ਕਿ ਸਾਥੋਂ ਵਿਛੜੀ ਇਸ ਨੇਕ ਆਤਮਾ ਨੂੰ ਆਪਣੇ ਚਰਨਾਂ ਵਿੱਚ ਲਗਾਏ ਅਤੇ ਪਰਿਵਾਰ ਨੂੰ ਇਹ ਅਸਹਿ ਅਤੇ ਅਕਹਿ ਭਾਣਾ ਮੰਨਣ ਦਾ ਬਲ ਬਖਸ਼ੇ।ਜਿਨਾਂ ਦਾ ਅੰਤਿਮ ਸੰਸਕਾਰ 10 ਜਨਵਰੀ ਨੂੰ 3 ਵਜੇ ਦੋਰਾਹਾ ਸਮਸਾਨਘਾਟ ਵਿਖੇ ਕੀਤਾ ਜਾਵੇਗਾ
Posted By:
Amrish Kumar Anand