Railway Jobs 2026: ਰੇਲਵੇ ’ਚ 3,548 ਅਹੁਦਿਆਂ ’ਤੇ ਭਰਤੀ, 6 ਨਵੰਬਰ ਤੱਕ ਕਰੋ ਅਪਲਾਈ
Railway Jobs 2026: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਭਾਰਤੀ ਰੇਲਵੇ ਵਿੱਚ ਭਰਤੀ ਦਾ ਮੌਕਾ ਹੈ। ਰੇਲਵੇ ਭਰਤੀ ਬੋਰਡ (RRB) ਨੇ NTPC ਗ੍ਰੈਜੂਏਟ ਭਰਤੀ 2026 ਤਹਿਤ 3,548 ਅਹੁਦਿਆਂ ਲਈ ਕੇਂਦਰੀਕ੍ਰਿਤ ਰੁਜ਼ਗਾਰ ਨੋਟੀਫਿਕੇਸ਼ਨ ਨੰਬਰ 06/2026 ਜਾਰੀ ਕੀਤਾ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 8 ਅਕਤੂਬਰ, 2026 ਨੂੰ ਸ਼ੁਰੂ ਹੋ ਗਈ ਹੈ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ 6 ਨਵੰਬਰ, 2026 ਨੂੰ ਰਾਤ 11:59 ਵਜੇ ਤੱਕ ਅਪਲਾਈ ਕਰ ਸਕਦੇ ਹਨ।ਰੇਲਵੇ ਦੀਆਂ ਕਿਹੜੀਆਂ...