ਪੰਜਾਬ ਇਸਤਰੀ ਸਭਾ ਪਟਿਆਲਾ ਵਲੋਂ ਇੰਟਰਨੈਸ਼ਨਲ ਵੂਮੈਨ ਡੇ ਮਨਾਇਆ
ਪਟਿਆਲਾ, 15 ਮਾਰਚ(ਪੀ ਐੱਸ ਗਰੇਵਾਲ)- ਬੀਤੇ ਦਿਨੀ ਪੰਜਾਬ ਇਸਤਰੀ ਸਭਾ ਪਟਿਆਲਾ ਵਲੋਂ ਇੰਟਰਨੈਸ਼ਨਲ ਵੂਮੈਨ ਡੇ ਮਨਾਇਆ ਗਿਆ। ਜਿਸ ਵਿੱਚ ਰਵਿੰਦਰ ਜੀਤ ਕੌਰ ਨੇ ਮੋਦੀ ਸਰਕਾਰ ਦੇ ਸਮੇਂ ਵਿੱਚ ਦੇਸ਼ ਦੇ ਸਮਾਜਿਕ, ਰਾਜਨੀਤਿਕ ਹਾਲਾਤਾਂ, ਨੋਟਬੰਦੀ, ਜੀ.ਐਸ.ਟੀ., ਜੀ.ਡੀ.ਪੀ. ਲਾਭ ਦਿੰਦੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਲੋਕ ਵਿਰੋਧੀ ਹੋਣ ਤੇ ਇਨ੍ਹਾਂ ਨੂੰ ਰੱਦ ਕਰਨ ਬਾਰੇ ਗੱਲ ਕੀਤੀ।ਹਰਸ਼ਰਨਜੀਤ ਕੌਰ ਨੇ ਦੇਸ਼ ਵਿੱਚ ਇਸਤਰੀ ਵਿਰੋਧੀ...