26 August 2025 ਦੀਆਂ ਖ਼ਬਰਾਂ

1 published story
ਹਾਦਸੇ

ਹਾਦਸੇ

Aug 27, 2025 02:17 AM (Asia/Kolkata)

ਕਈ ਹਾਦਸੇ ਜ਼ਿੰਦਗੀ ਦੇ ਅਰਥ ਬਦਲਾ ਜਾਂਦੇ ਨੇ | ਕੁਝ ਹਾਦਸੇ ਪੂਰੀ ਜ਼ਿੰਦਗੀ ਹੀ ਬਦਲਾ ਜਾਂਦੇ ਨੇ | ਕੁਝ ਹਾਦਸੇ ਦਿਲਾਂ ਨੂੰ ਪਿਘਲਾ ਜਾਂਦੇ ਨੇ | ਕੁਝ ਹਾਦਸੇ ਦਿਲਾਂ ਨੂੰ ਪੱਥਰ ਬਣਾ ਜਾਂਦੇ ਨੇ | ਕੁਝ ਹਾਦਸੇ ਉਲਝਣਾਂ ਵਧਾ ਜਾਂਦੇ ਨੇ | ਕੁਝ ਹਾਦਸੇ ਉਲਝਣਾਂ ਸੁਲਝਾ ਜਾਂਦੇ ਨੇ | ਕੁਝ ਹਾਦਸੇ ਅਹਿਸਾਨਾਂ ਥੱਲੇ ਦਬਾ ਜਾਂਦੇ ਨੇ | ਕੁਝ ਹਾਦਸੇ ਆਪਣਿਆਂ ਦੀ ਪਹਿਚਾਣ ਕਰਾ ਜਾਂਦੇ ਨੇ | ਵਿਪਨਪਾਲ ਕੌਰ ਬੁੱਟਰ

  • Previous
  • 1
  • Next